Blemishes treatment with IPL Laser
Published Updated
ਸ਼ਾਹੀਆ ਦਾ ਇਲਾਜ਼
ਕਿਸੇ ਕਮੀ ਜਾ ਸਾਡੀ ਕਿਸੇ ਲਾਪਰਵਾਹੀ ਕਾਰਣ ਚੇਹਰੇ ਤੇ ਸ਼ਾਹੀਆ ਆ ਜਾਂਦੀਆਂ ਹਨ। ਜਿਸ ਕਾਰਨ ਚੇਹਰਾ ਕਾਲਾ ਤੇ ਭੱਦਾ ਨਜ਼ਰ ਆਉਣ ਲੱਗ ਜਾਂਦਾ ਹੈ। ਅੱਜ ਦੇ ਯੁੱਗ ਵਿਚ ਇਸਦਾ ਇਲਾਜ ਬਹੁਤ ਸੌਖਾ ਤੇ ਅਸਾਂਨ ਹੋ ਗਿਆ ਹੈ। ਲੇਜ਼ਰ ਟਰੀਟਮੈਂਟ ਨਾਲ ਸ਼ਾਹੀਆ ਨੂੰ 4 ਤੋਂ 5 ਸੀਟਿੰਗ ਵਿਚ ਖ਼ਤਮ ਕੀਤਾ ਜਾ ਸਕਦਾ ਹੈ।
Dr. Sham Sunder Goyal (M.B.B.S., M.D) Meenakshi Goyal (Cosmetologist)
Kayakalp laser centre and salon, Bathinda Road Muktsar 9256693566.